HomePunjabi NewsLiberal Breakingਬ੍ਰੇਕਿੰਗ: ਤਰਨਤਾਰਨ ਬੱਸ ਹਾਦਸਾ; ਹਰਸਿਮਰਤ ਬਾਦਲ ਨੇ ਪੀੜਤਾਂ ਲਈ 1-1 ਕਰੋੜ ਰੁਪਏ...

ਬ੍ਰੇਕਿੰਗ: ਤਰਨਤਾਰਨ ਬੱਸ ਹਾਦਸਾ; ਹਰਸਿਮਰਤ ਬਾਦਲ ਨੇ ਪੀੜਤਾਂ ਲਈ 1-1 ਕਰੋੜ ਰੁਪਏ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਕੀਤੀ ਮੰਗ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਰਨਤਾਰਨ ਬੱਸ ਹਾਦਸੇ ਦੇ ਪੀੜਤਾਂ ਲਈ 1-1 ਕਰੋੜ ਰੁਪਏ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਉਨ੍ਹਾਂ 5 ਲੱਖ ਦੇ ਮੁਆਵਜ਼ੇ ਨੂੰ ਨਾਕਾਫ਼ੀ ਦੱਸਦਿਆਂ ਹਾਦਸੇ ਨੂੰ ਸਰਕਾਰ ਦੀ ਲਾਪਰਵਾਹੀ ਕਰਾਰ ਦਿੱਤਾ ਅਤੇ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਦੀ ਮੰਗ ਦਾ ਸਮਰਥਨ ਕੀਤਾ।

RELATED ARTICLES

Most Popular

Recent Comments