ਲੁਧਿਆਣਾ: ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਸਿਰਫ਼ ਚਾਰ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਫੋਰੈਂਸਿਕ ਮੈਡੀਕੋ-ਲੀਗਲ ਮਾਹਿਰ ਉਪਲਬਧ ਹਨ। ਵਿਭਾਗੀ ਅੰਕੜਿਆਂ ਮੁਤਾਬਕ 19 ਜ਼ਿਲ੍ਹਿਆਂ ਵਿੱਚ ਸਮਰਪਿਤ ਮਾਹਿਰ ਨਹੀਂ ਹਨ। ਅੰਮ੍ਰਿਤਸਰ ਵਿੱਚ ਦੋ, ਜਦਕਿ ਗੁਰਦਾਸਪੁਰ ਅਤੇ ਮੋਹਾਲੀ ਵਿੱਚ ਇੱਕ-ਇੱਕ ਮਾਹਿਰ ਤਾਇਨਾਤ ਹੈ। ਦਸੂਹਾ, ਬਠਿੰਡਾ ਅਤੇ ਫਗਵਾੜਾ ਵਿੱਚ ਮੈਡੀਕਲ ਵਿਦਿਆਰਥੀ ਅਸਥਾਈ ਤੌਰ ’ਤੇ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਬ੍ਰੇਕਿੰਗ : ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਸਰਕਾਰੀ ਹਸਪਤਾਲਾਂ ਲਈ ਫੋਰੈਂਸਿਕ ਮਾਹਿਰ ਨਹੀਂ, ਸਿਸਟਮ ’ਤੇ ਉੱਠੇ ਸਵਾਲ
RELATED ARTICLES


