More
    HomePunjabi NewsLiberal Breakingਬ੍ਰੇਕਿੰਗ : PCA ਜ਼ਮੀਨ ਮਾਮਲੇ ਵਿੱਚ ED ਨੇ ਹਾਈਕੋਰਟ ਨੂੰ ਸੌਂਪੀ ਸੀਲਬੰਦ...

    ਬ੍ਰੇਕਿੰਗ : PCA ਜ਼ਮੀਨ ਮਾਮਲੇ ਵਿੱਚ ED ਨੇ ਹਾਈਕੋਰਟ ਨੂੰ ਸੌਂਪੀ ਸੀਲਬੰਦ ਸਟੇਟਸ ਰਿਪੋਰਟ, ਜਾਂਚ ਜਾਰੀ

    ਚੰਡੀਗੜ੍ਹ: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਜ਼ਮੀਨ ਖਰੀਦ ਨਾਲ ਜੁੜੇ ਮਾਮਲੇ ਦੀ ਜਾਂਚ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਟੇਟਸ ਰਿਪੋਰਟ ਦਾਖ਼ਲ ਕੀਤੀ ਹੈ। ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ ਅਦਾਲਤ ਨੂੰ ਸੌਂਪੀ ਗਈ। ਮਾਮਲੇ ਵਿੱਚ ਜ਼ਮੀਨ ਖਰੀਦ ਅਤੇ ਇਸ ਨਾਲ ਸਬੰਧਤ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਅਦਾਲਤ ਨੇ ਰਿਪੋਰਟ ਰਿਕਾਰਡ ’ਤੇ ਲਈ।

    RELATED ARTICLES

    Most Popular

    Recent Comments