ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਤੇਜ਼ੀ ਜਾਰੀ ਹੈ। ਅੱਜ 10 ਗ੍ਰਾਮ ਸੋਨੇ ਦੀ ਕੀਮਤ ₹2,814 ਵੱਧ ਕੇ ₹1.48 ਲੱਖ ਹੋ ਗਈ। ਪਿਛਲੇ ਛੇ ਦਿਨਾਂ ਵਿੱਚ ਸੋਨਾ ਕੁੱਲ ₹5,580 ਮਹਿੰਗਾ ਹੋ ਚੁੱਕਾ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ₹1,112 ਦੇ ਵਾਧੇ ਨਾਲ ₹2.26 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ।
ਸੋਨਾ ₹1.48 ਲੱਖ ‘ਤੇ ਪਹੁੰਚਿਆ, ਚਾਂਦੀ ₹2.26 ਲੱਖ ਪ੍ਰਤੀ ਕਿਲੋ ਹੋਈ
RELATED ARTICLES


