More
    HomePunjabi NewsLiberal BreakingUPI ਰਾਹੀਂ ਪੈਮੇਂਟ ਕਰਨ ਤੇ ਆਮ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਕੋਈ...

    UPI ਰਾਹੀਂ ਪੈਮੇਂਟ ਕਰਨ ਤੇ ਆਮ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਕੋਈ ਵਾਧੂ ਚਾਰਜ

    ਸਰਕਾਰ ਅਤੇ ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਆਮ ਗਾਹਕਾਂ ਤੋਂ UPI ਰਾਹੀਂ ਭੁਗਤਾਨ ਕਰਨ ‘ਤੇ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਲੋਕ ਪਹਿਲਾਂ ਵਾਂਗ ਮੁਫ਼ਤ ਵਿੱਚ QR ਕੋਡ ਸਕੈਨ ਕਰਕੇ ਪੈਸੇ ਭੇਜ ਅਤੇ ਖਰੀਦਦਾਰੀ ਕਰ ਸਕਣਗੇ। ਸੰਸਦ ਵਿੱਚ ਪੇਸ਼ ਸੋਧ ਬਿੱਲ ਸਿਰਫ਼ ਭਵਿੱਖ ਵਿੱਚ ਕੁਝ ਖ਼ਾਸ ਲੈਣ-ਦੇਣ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਨਾਲ ਸਬੰਧਿਤ ਹੈ।

    RELATED ARTICLES

    Most Popular

    Recent Comments