More
    HomePunjabi NewsBusinessਬ੍ਰੇਕਿੰਗ: ਸੋਨਾ ₹1.48 ਲੱਖ 'ਤੇ ਪਹੁੰਚਿਆ, ਚਾਂਦੀ ਵੀ ₹2.26 ਲੱਖ ਪ੍ਰਤੀ ਕਿਲੋ...

    ਬ੍ਰੇਕਿੰਗ: ਸੋਨਾ ₹1.48 ਲੱਖ ‘ਤੇ ਪਹੁੰਚਿਆ, ਚਾਂਦੀ ਵੀ ₹2.26 ਲੱਖ ਪ੍ਰਤੀ ਕਿਲੋ ਹੋਈ

    ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਤੇਜ਼ੀ ਜਾਰੀ ਹੈ। ਅੱਜ 10 ਗ੍ਰਾਮ ਸੋਨੇ ਦੀ ਕੀਮਤ ₹2,814 ਵੱਧ ਕੇ ₹1.48 ਲੱਖ ਹੋ ਗਈ। ਪਿਛਲੇ ਛੇ ਦਿਨਾਂ ਵਿੱਚ ਸੋਨਾ ₹5,580 ਮਹਿੰਗਾ ਹੋ ਚੁੱਕਾ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ₹1,112 ਵਧ ਕੇ ₹2.26 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ।

    RELATED ARTICLES

    Most Popular

    Recent Comments