More
    HomePunjabi NewsLiberal Breakingਬ੍ਰੇਕਿੰਗ: ਦਿੱਲੀ-NCR ਵਿੱਚ ਤੇਜ਼ ਮੀਂਹ ਨਾਲ ਟ੍ਰੈਫਿਕ ਜਾਮ, ਵਰਕ ਫ੍ਰੋਮ ਹੋਮ ਦੀ...

    ਬ੍ਰੇਕਿੰਗ: ਦਿੱਲੀ-NCR ਵਿੱਚ ਤੇਜ਼ ਮੀਂਹ ਨਾਲ ਟ੍ਰੈਫਿਕ ਜਾਮ, ਵਰਕ ਫ੍ਰੋਮ ਹੋਮ ਦੀ ਸਲਾਹ

    ਦਿੱਲੀ-ਐਨਸੀਆਰ ਵਿੱਚ ਤੇਜ਼ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਜਲਭਰਾਅ ਅਤੇ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ ਹੈ। ਸੜਕਾਂ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਜਿੱਥੇ ਸੰਭਵ ਹੋਵੇ ਵਰਕ ਫ੍ਰੋਮ ਹੋਮ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਹਾਲਾਤਾਂ ‘ਤੇ ਨਜ਼ਰ ਰੱਖ ਰਿਹਾ ਹੈ।

    RELATED ARTICLES

    Most Popular

    Recent Comments