ਪੰਜਾਬ ਫਾਰਮੇਸੀ ਪ੍ਰੀਖਿਆ ਨਾਲ ਜੁੜਿਆ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਤੀਜਾ ਜਾਰੀ ਕਰਨ ਤੋਂ ਲੈ ਕੇ ਉਮੀਦਵਾਰਾਂ ਦੀ ਨਿਯੁਕਤੀ ਤੱਕ ਦੀ ਅਗਲੀ ਕਾਰਵਾਈ ਪਟੀਸ਼ਨ ‘ਤੇ ਆਉਣ ਵਾਲੇ ਅੰਤਿਮ ਫ਼ੈਸਲੇ ‘ਤੇ ਨਿਰਭਰ ਕਰੇਗੀ। ਹੁਣ ਸਾਰੇ ਪੱਖਾਂ ਦੀ ਨਜ਼ਰ ਹਾਈ ਕੋਰਟ ਦੇ ਅਗਲੇ ਹੁਕਮਾਂ ‘ਤੇ ਟਿਕੀ ਹੋਈ ਹੈ।
ਬ੍ਰੇਕਿੰਗ: ਪੰਜਾਬ ਫਾਰਮੇਸੀ ਪ੍ਰੀਖਿਆ ਮਾਮਲਾ ਹਾਈ ਕੋਰਟ ਪਹੁੰਚਿਆ, ਨਤੀਜਾ ਤੇ ਨਿਯੁਕਤੀਆਂ ਫ਼ੈਸਲੇ ‘ਤੇ ਨਿਰਭਰ
RELATED ARTICLES


