More
    HomePunjabi NewsBusinessਬ੍ਰੇਕਿੰਗ: ITR ਭਰਨ ਦੇ ਆਖਰੀ 3 ਦਿਨ, 31 ਜੁਲਾਈ ਤੋਂ ਬਾਅਦ ਲੱਗੇਗੀ...

    ਬ੍ਰੇਕਿੰਗ: ITR ਭਰਨ ਦੇ ਆਖਰੀ 3 ਦਿਨ, 31 ਜੁਲਾਈ ਤੋਂ ਬਾਅਦ ਲੱਗੇਗੀ ਲੇਟ ਫੀਸ

    ਆਮਦਨ ਕਰ ਰਿਟਰਨ (ITR) ਭਰਨ ਦੀ ਆਖਰੀ ਮਿਤੀ 31 ਜੁਲਾਈ ਨੇੜੇ ਆ ਗਈ ਹੈ। ਟੈਕਸਦਾਤਾਵਾਂ ਕੋਲ ਰਿਟਰਨ ਦਾਖ਼ਲ ਕਰਨ ਲਈ ਹੁਣ ਸਿਰਫ਼ ਤਿੰਨ ਦਿਨ ਬਾਕੀ ਹਨ। ਨਿਰਧਾਰਿਤ ਮਿਤੀ ਤੋਂ ਬਾਅਦ ITR ਫਾਈਲ ਕਰਨ ‘ਤੇ ਨਿਯਮਾਂ ਅਨੁਸਾਰ ₹5,000 ਤੱਕ ਦੀ ਲੇਟ ਫੀਸ ਦੇਣੀ ਪੈ ਸਕਦੀ ਹੈ। ਰਿਟਰਨ ਭਰਨ ਤੋਂ ਪਹਿਲਾਂ ਜ਼ਰੂਰੀ ਦਸਤਾਵੇਜ਼ਾਂ ਅਤੇ ਜਾਣਕਾਰੀ ਦੀ ਜਾਂਚ ਕਰਨਾ ਮਹੱਤਵਪੂਰਨ ਹੈ।

    RELATED ARTICLES

    Most Popular

    Recent Comments