More
    HomePunjabi NewsLiberal Breakingਬ੍ਰੇਕਿੰਗ: 5 ਸਾਲ ਤੋਂ ਵੱਧ ਸੇਵਾ ਕਰ ਰਹੇ ਸਫਾਈ ਕਾਮੇ ਅਤੇ ਸੀਵਰਮੈਨ...

    ਬ੍ਰੇਕਿੰਗ: 5 ਸਾਲ ਤੋਂ ਵੱਧ ਸੇਵਾ ਕਰ ਰਹੇ ਸਫਾਈ ਕਾਮੇ ਅਤੇ ਸੀਵਰਮੈਨ ਹੋਣਗੇ ਪੱਕੇ

    ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਪੰਜ ਸਾਲ ਤੋਂ ਵੱਧ ਸਮੇਂ ਤੋਂ ਸੇਵਾ ਨਿਭਾ ਰਹੇ ਸਫਾਈ ਕਾਮਿਆਂ ਅਤੇ ਸੀਵਰਮੈਨਾਂ ਨੂੰ ਪੱਕਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਨੌਕਰੀ ਦਾ ਲਾਭ ਮਿਲੇਗਾ ਅਤੇ ਉਨ੍ਹਾਂ ਦੀ ਨੌਕਰੀ ਹੋਰ ਸੁਰੱਖਿਅਤ ਬਣੇਗੀ।

    RELATED ARTICLES

    Most Popular

    Recent Comments