ਨਵੀਂ ਦਿੱਲੀ: ਚਾਂਦੀ ਦੀ ਕੀਮਤ ₹2,050 ਦੇ ਵਾਧੇ ਨਾਲ ₹2.25 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਸੋਨਾ ਵੀ ₹751 ਮਹਿੰਗਾ ਹੋ ਕੇ ₹1.45 ਲੱਖ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਬਾਜ਼ਾਰ ਮਾਹਿਰਾਂ ਦਾ ਅਨੁਮਾਨ ਹੈ ਕਿ ਮਜ਼ਬੂਤ ਮੰਗ ਅਤੇ ਗਲੋਬਲ ਕਾਰਕਾਂ ਦੇ ਚਲਦਿਆਂ ਇਸ ਸਾਲ ਸੋਨਾ ₹1.60 ਲੱਖ ਤੱਕ ਪਹੁੰਚ ਸਕਦਾ ਹੈ।
ਬ੍ਰੇਕਿੰਗ: ਚਾਂਦੀ ₹2,050 ਮਹਿੰਗੀ, ਸੋਨਾ ਵੀ ਚੜ੍ਹਿਆ; ਇਸ ਸਾਲ ਹੋਰ ਵਾਧੇ ਦਾ ਅਨੁਮਾਨ
RELATED ARTICLES


