ਸਫਾਈ ਕਰਮਚਾਰੀਆਂ ਦੀ ਮਦਦ ਦੇ ਮੁੱਦੇ ‘ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਮਨੇ-ਸਾਮਨੇ ਆ ਗਏ। ਗੜ੍ਹੀ ਨੇ ਕਿਹਾ ਕਿ ਲੋਕ ਵੜਿੰਗ ਤੋਂ ਪੈਸੇ ਨਾ ਲੈਣ, ਲੋੜ ਪਈ ਤਾਂ ਘਰ-ਘਰ ਮੰਗ ਲੈਣਾ, ਨਹੀਂ ਤਾਂ ਉਹ ਬੂਟਾ ਸਿੰਘ ਵਾਂਗ ਹਿਸਾਬ ਗਿਣਾਵੇਗਾ।
ਐਸਸੀ ਕਮਿਸ਼ਨ ਚੇਅਰਮੈਨ ਗੜ੍ਹੀ ਦਾ ਵੜਿੰਗ ‘ਤੇ ਤੰਜ, ਪੈਸੇ ਨਾ ਲੈਣ ਦੀ ਦਿੱਤੀ ਸਲਾਹ
RELATED ARTICLES


