ਇਟਲੀ: ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਕਰੀਬ 16 ਮਹੀਨਿਆਂ ਬਾਅਦ ਮੁਲਾਕਾਤ ਹੋਈ ਹੈ। ਦੋਵੇਂ ਆਗੂ ਸੰਮੇਲਨ ਵਿੱਚ ਇੱਕ ਦੂਜੇ ਦੇ ਨਾਲ ਬੈਠੇ ਨਜ਼ਰ ਆਏ ਅਤੇ ਉਨ੍ਹਾਂ ਵਿਚਾਲੇ ਕਰੀਬ 5 ਮਿੰਟ ਤੱਕ ਨਿੱਘੀ ਗੱਲਬਾਤ ਹੋਈ। ਸੂਤਰਾਂ ਮੁਤਾਬਕ, ਭਲਕੇ ਦੋਵਾਂ ਦੇਸ਼ਾਂ ਵਿਚਾਲੇ ਅਹਿਮ ਵਪਾਰਕ ਸਮਝੌਤੇ (ਟ੍ਰੇਡ ਡੀਲ) ‘ਤੇ ਵੱਡੀ ਚਰਚਾ ਹੋਣ ਦੀ ਸੰਭਾਵਨਾ ਹੈ।
ਜੀ-7 ਸੰਮੇਲਨ ‘ਚ 16 ਮਹੀਨਿਆਂ ਬਾਅਦ ਮਿਲੇ ਪੀਐਮ ਮੋਦੀ ਤੇ ਡੋਨਾਲਡ ਟਰੰਪ: ਇਕੱਠੇ ਬੈਠ ਕੇ 5 ਮਿੰਟ ਕੀਤੀ ਗੱਲਬਾਤ, ਕੱਲ੍ਹ ਵਪਾਰਕ ਸਮਝੌਤੇ ‘ਤੇ ਹੋ ਸਕਦੀ ਹੈ ਚਰਚਾ
RELATED ARTICLES


