More
    HomePunjabi NewsLiberal Breakingਵਿਨੀਪੈੱਗ ਗੁਰਦੁਆਰਾ ਕਮੇਟੀ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਦੱਸਿਆ ਇੱਕਪਾਸੜ; ਪ੍ਰਧਾਨ...

    ਵਿਨੀਪੈੱਗ ਗੁਰਦੁਆਰਾ ਕਮੇਟੀ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਦੱਸਿਆ ਇੱਕਪਾਸੜ; ਪ੍ਰਧਾਨ ਨਿਸ਼ਾਨ ਸਿੰਘ ਬੋਲੇ- ‘ਸਾਡੇ ਕੋਲ ਚਿੱਠੀਆਂ ਦੇ ਜਵਾਬ ਦੇ ਸਬੂਤ ਮੌਜੂਦ’

    ਵਿਨੀਪੈੱਗ: ਕੈਨੇਡਾ ਦੇ ਗੁਰਦੁਆਰਾ ਸਾਊਥ ਸਿੱਖ ਸੈਂਟਰ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਮੇਟੀ ਵਿਰੁੱਧ ਜਾਰੀ ਹੁਕਮਨਾਮੇ ਨੂੰ ਇੱਕਪਾਸੜ ਅਤੇ ਨਿਰਮੂਲ ਦੱਸਿਆ ਹੈ। ਉਨ੍ਹਾਂ ਚਿੱਠੀਆਂ ਦਾ ਜਵਾਬ ਨਾ ਦੇਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਲ ਈਮੇਲ ਅਤੇ ਡਾਕ ਰਾਹੀਂ ਭੇਜੇ ਜਵਾਬਾਂ ਦੇ ਸਬੂਤ ਹਨ। ਐਤਵਾਰ ਨੂੰ ਮੀਟਿੰਗ ਤੋਂ ਬਾਅਦ ਸਾਰੇ ਤੱਥ ਜਨਤਕ ਕੀਤੇ ਜਾਣਗੇ।

    RELATED ARTICLES

    Most Popular

    Recent Comments