More
    HomePunjabi NewsLiberal Breakingਬ੍ਰੇਕਿੰਗ: ਦਿੱਲੀ 'ਚ ਕੌਕਰੋਚ ਜਨਤਾ ਪਾਰਟੀ ਦਾ 5 ਘੰਟੇ ਪ੍ਰਦਰਸ਼ਨ, ਅਭਿਜੀਤ ਨੇ...

    ਬ੍ਰੇਕਿੰਗ: ਦਿੱਲੀ ‘ਚ ਕੌਕਰੋਚ ਜਨਤਾ ਪਾਰਟੀ ਦਾ 5 ਘੰਟੇ ਪ੍ਰਦਰਸ਼ਨ, ਅਭਿਜੀਤ ਨੇ ਮੰਗਿਆ ਸਿੱਖਿਆ ਮੰਤਰੀ ਦਾ ਅਸਤੀਫਾ, ਅਗਲੇ ਸ਼ਨੀਵਾਰ ਫਿਰ ਜੁੜਨਗੇ ਨੌਜਵਾਨ

    ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ (CJP) ਨੇ ਅੱਜ ਜੰਤਰ-ਮੰਤਰ ਵਿਖੇ 5 ਘੰਟੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅਮਰੀਕਾ ਤੋਂ ਪਰਤੇ ਪਾਰਟੀ ਸੰਸਥਾਪਕ ਅਭਿਜੀਤ ਦਿਪਕੇ ਨੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੰਤਰੀ ਨੇ ਅਸਤੀਫਾ ਨਾ ਦਿੱਤਾ ਤਾਂ ਅਗਲੇ ਸ਼ਨੀਵਾਰ ਨੂੰ ਫਿਰ ਜੰਤਰ-ਮੰਤਰ ‘ਤੇ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਜਾਵੇਗਾ।

    RELATED ARTICLES

    Most Popular

    Recent Comments