HomePunjabi NewsLiberal Breakingਬ੍ਰੇਕਿੰਗ: 'ਆਪ' 26 ਨਵੰਬਰ ਨੂੰ ਮੋਗਾ ਰੈਲੀ ਨਾਲ ਕਰੇਗੀ ਚੋਣ ਮੁਹਿੰਮ ਦਾ...

ਬ੍ਰੇਕਿੰਗ: ‘ਆਪ’ 26 ਨਵੰਬਰ ਨੂੰ ਮੋਗਾ ਰੈਲੀ ਨਾਲ ਕਰੇਗੀ ਚੋਣ ਮੁਹਿੰਮ ਦਾ ਆਗਾਜ਼; ਉਮੀਦਵਾਰਾਂ ਦੀ ਤੀਜੀ ਸੂਚੀ ਜਲਦ ਆਉਣ ਦੀ ਸੰਭਾਵਨਾ

ਮੋਗਾ: ਆਮ ਆਦਮੀ ਪਾਰਟੀ 26 ਨਵੰਬਰ ਨੂੰ ਸੰਵਿਧਾਨ ਦਿਵਸ ਅਤੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿੱਚ ਵੱਡੀ ਰੈਲੀ ਕਰਕੇ ਪੰਜਾਬ ਚੋਣਾਂ ਦੀ ਮੁਹਿੰਮ ਦਾ ਆਗਾਜ਼ ਕਰੇਗੀ। ‘ਆਪ’ ਹੁਣ ਤੱਕ 71 ਉਮੀਦਵਾਰ ਐਲਾਨ ਚੁੱਕੀ ਹੈ ਅਤੇ ਰੈਲੀ ਤੋਂ ਪਹਿਲਾਂ ਤੀਜੀ ਸੂਚੀ ਆਉਣ ਦੀ ਸੰਭਾਵਨਾ ਹੈ। ਮਾਲਵੇ ਵਿੱਚ ਪਾਰਟੀ ਦਾ ਇਹ ਵੱਡਾ ਸ਼ਕਤੀ ਪ੍ਰਦਰਸ਼ਨ ਹੋਵੇਗਾ।

RELATED ARTICLES

Most Popular

Recent Comments