ਚੰਡੀਗੜ੍ਹ: ਪਰਾਲੀ ਮੁੱਦੇ ‘ਤੇ CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਤੇ ਲਾਹੌਰ ‘ਚ ਵੀ ਝੋਨਾ ਲੱਗਦਾ ਹੈ। ਜੇਕਰ ਕੇਂਦਰ ਪੰਜਾਬ ਤੋਂ 200 ਲੱਖ ਮੀਟ੍ਰਿਕ ਟਨ ਚੌਲ ਲੈਂਦਾ ਹੈ, ਤਾਂ ਪਰਾਲੀ ਦਾ ਹੱਲ ਵੀ ਲੱਭੇ। ਇਹ ਪੂਰੇ ਉੱਤਰ ਭਾਰਤ ਦੀ ਸਮੱਸਿਆ ਹੈ।
ਬ੍ਰੇਕਿੰਗ: ਪਰਾਲੀ ਮੁੱਦੇ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ; ‘ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ਼, ਕੇਂਦਰ ਲੱਭੇ ਹੱਲ’
RELATED ARTICLES


