More
    HomePunjabi NewsLiberal Breakingਬ੍ਰੇਕਿੰਗ: NEET ਅਗਲੇ ਸਾਲ ਤੋਂ ਔਨਲਾਈਨ ਹੋਵੇਗੀ, ਇਸ ਸਾਲ 21 ਜੂਨ ਨੂੰ...

    ਬ੍ਰੇਕਿੰਗ: NEET ਅਗਲੇ ਸਾਲ ਤੋਂ ਔਨਲਾਈਨ ਹੋਵੇਗੀ, ਇਸ ਸਾਲ 21 ਜੂਨ ਨੂੰ ਪੇਪਰ-ਪੈਨਸਲ ਨਾਲ ਹੋਵੇਗੀ ਪ੍ਰੀਖਿਆ

    ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ NEET ਪ੍ਰੀਖਿਆ ਅਗਲੇ ਸਾਲ ਤੋਂ ਔਨਲਾਈਨ ਕਰਵਾਈ ਜਾਵੇਗੀ। ਇਸ ਸਾਲ ਰੱਦ ਹੋਈ ਪ੍ਰੀਖਿਆ 21 ਜੂਨ ਨੂੰ ਪੇਪਰ-ਪੈਨਸਲ ਨਾਲ ਹੋਵੇਗੀ। ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ ਪੇਪਰ ਲੀਕ ਹੋਏ ਸਨ। ਲੱਖਾਂ ਵਿਦਿਆਰਥੀਆਂ ਲਈ ਇਹ ਵੱਡੀ ਖ਼ਬਰ ਹੈ।

    RELATED ARTICLES

    Most Popular

    Recent Comments