ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ NEET ਪ੍ਰੀਖਿਆ ਅਗਲੇ ਸਾਲ ਤੋਂ ਔਨਲਾਈਨ ਕਰਵਾਈ ਜਾਵੇਗੀ। ਇਸ ਸਾਲ ਰੱਦ ਹੋਈ ਪ੍ਰੀਖਿਆ 21 ਜੂਨ ਨੂੰ ਪੇਪਰ-ਪੈਨਸਲ ਨਾਲ ਹੋਵੇਗੀ। ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ ਪੇਪਰ ਲੀਕ ਹੋਏ ਸਨ। ਲੱਖਾਂ ਵਿਦਿਆਰਥੀਆਂ ਲਈ ਇਹ ਵੱਡੀ ਖ਼ਬਰ ਹੈ।
ਬ੍ਰੇਕਿੰਗ: NEET ਅਗਲੇ ਸਾਲ ਤੋਂ ਔਨਲਾਈਨ ਹੋਵੇਗੀ, ਇਸ ਸਾਲ 21 ਜੂਨ ਨੂੰ ਪੇਪਰ-ਪੈਨਸਲ ਨਾਲ ਹੋਵੇਗੀ ਪ੍ਰੀਖਿਆ
RELATED ARTICLES


