ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਵਿਰੋਧੀਆਂ ਦੀਆਂ ਚਾਲਾਂ ਲੋਕਾਂ ਦੇ ਏਕੇ ਅੱਗੇ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਅਸੀਂ ਲੁੱਟ ਦੀ ਰਾਜਨੀਤੀ ਬੰਦ ਕਰਕੇ ਲੋਕ-ਰਾਜ ਚੁਣਿਆ ਹੈ। ਮਾਨ ਨੇ ਕਿਹਾ ਕਿ ਹਰ ਕਦਮ ਆਉਣ ਵਾਲੀਆਂ ਪੀੜ੍ਹੀਆਂ ਲਈ ਚੁੱਕਿਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਤਰੱਕੀ ਵਿੱਚ ਸਭ ਤੋਂ ਅੱਗੇ ਲਿਜਾਣਾ ਹੈ।
ਬ੍ਰੇਕਿੰਗ: ਵਿਰੋਧੀਆਂ ਦੀਆਂ ਚਾਲਾਂ ਤੁਹਾਡੇ ਏਕੇ ਅੱਗੇ ਫੇਲ੍ਹ ਨੇ, CM ਮਾਨ ਨੇ ਕੀਤਾ ਪੰਜਾਬੀਆਂ ਦਾ ਧੰਨਵਾਦ
RELATED ARTICLES


