HomePunjabi NewsLiberal Breakingਬ੍ਰੇਕਿੰਗ: ਵਿਰੋਧੀਆਂ ਦੀਆਂ ਚਾਲਾਂ ਤੁਹਾਡੇ ਏਕੇ ਅੱਗੇ ਫੇਲ੍ਹ ਨੇ, CM ਮਾਨ ਨੇ...

ਬ੍ਰੇਕਿੰਗ: ਵਿਰੋਧੀਆਂ ਦੀਆਂ ਚਾਲਾਂ ਤੁਹਾਡੇ ਏਕੇ ਅੱਗੇ ਫੇਲ੍ਹ ਨੇ, CM ਮਾਨ ਨੇ ਕੀਤਾ ਪੰਜਾਬੀਆਂ ਦਾ ਧੰਨਵਾਦ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਵਿਰੋਧੀਆਂ ਦੀਆਂ ਚਾਲਾਂ ਲੋਕਾਂ ਦੇ ਏਕੇ ਅੱਗੇ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਅਸੀਂ ਲੁੱਟ ਦੀ ਰਾਜਨੀਤੀ ਬੰਦ ਕਰਕੇ ਲੋਕ-ਰਾਜ ਚੁਣਿਆ ਹੈ। ਮਾਨ ਨੇ ਕਿਹਾ ਕਿ ਹਰ ਕਦਮ ਆਉਣ ਵਾਲੀਆਂ ਪੀੜ੍ਹੀਆਂ ਲਈ ਚੁੱਕਿਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਤਰੱਕੀ ਵਿੱਚ ਸਭ ਤੋਂ ਅੱਗੇ ਲਿਜਾਣਾ ਹੈ।

RELATED ARTICLES

Most Popular

Recent Comments