HomePunjabi NewsBusinessBREAKING: ਵੇਰਕਾ ਨੇ ਦੁੱਧ ਦੇ ਰੇਟ 15 ਰੁਪਏ ਵਧਾਏ, ਡੇਅਰੀ ਮਾਲਕਾਂ ਨੂੰ...

BREAKING: ਵੇਰਕਾ ਨੇ ਦੁੱਧ ਦੇ ਰੇਟ 15 ਰੁਪਏ ਵਧਾਏ, ਡੇਅਰੀ ਮਾਲਕਾਂ ਨੂੰ ਵੱਡਾ ਲਾਭ

ਚੰਡੀਗੜ੍ਹ: ਪੰਜਾਬ ਵਿੱਚ ਵੇਰਕਾ ਨੇ ਦੁੱਧ ਦੇ ਰੇਟ 15 ਰੁਪਏ ਵਧਾਉਣ ਦਾ ਫੈਸਲਾ ਕੀਤਾ ਹੈ ਜੋ ਇਸੇ ਮਹੀਨੇ ਤੋਂ ਲਾਗੂ ਹੋਵੇਗਾ। ਇਸ ਨਾਲ ਲਗਭਗ ਢਾਈ ਲੱਖ ਡੇਅਰੀ ਮਾਲਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਕੀਮਤਾਂ ਵਧਣ ਨਾਲ ਮਾਰਕੀਟ ਰੇਟ ਵਿੱਚ ਵੀ ਵਾਧੇ ਦੇ ਆਸਾਰ ਹਨ ਜਿਸ ਨਾਲ ਉਪਭੋਗਤਾਵਾਂ ‘ਤੇ ਅਸਰ ਪੈ ਸਕਦਾ ਹੈ।

RELATED ARTICLES

Most Popular

Recent Comments