HomePunjabi NewsLiberal BreakingBREAKING: ਪੰਜਾਬ ਵਿੱਚ CBSE ਅਧਿਆਪਕਾਂ ਲਈ ‘ਨੋ ਗੁੱਡ ਫ੍ਰਾਈਡੇ’, ਛੁੱਟੀ ਦੇ ਦਿਨ...

BREAKING: ਪੰਜਾਬ ਵਿੱਚ CBSE ਅਧਿਆਪਕਾਂ ਲਈ ‘ਨੋ ਗੁੱਡ ਫ੍ਰਾਈਡੇ’, ਛੁੱਟੀ ਦੇ ਦਿਨ ਵੀ ਪੇਪਰ ਚੈਕ ਕਰਨ ਦਾ ਦਬਾਅ

ਪੰਜਾਬ ਵਿੱਚ CBSE ਦੇ ਅਧਿਆਪਕਾਂ ਨੂੰ ਗੁੱਡ ਫ੍ਰਾਈਡੇ ਦੀ ਛੁੱਟੀ ‘ਤੇ ਵੀ ਇਵੈਲੂਏਸ਼ਨ ਸੈਂਟਰ ਬੁਲਾਇਆ ਗਿਆ। 10ਵੀਂ ਕਲਾਸ ਦੇ ਪੇਪਰ ਚੈਕ ਕਰਨ ਦਾ ਵੱਧ ਪ੍ਰੈਸ਼ਰ ਕਾਰਨ ਅਧਿਆਪਕਾਂ ਵਿੱਚ ਨਾਰਾਜ਼ਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਛੁੱਟੀ ਦੇ ਦਿਨ ਕੰਮ ਲਈ ਮਜਬੂਰ ਕਰਨਾ ਅਨਿਆਇਕ ਹੈ। ਇਸ ਨਾਲ ਅਧਿਆਪਕਾਂ ਦੀ ਮਨੋਦਸ਼ਾ ਤੇ ਕੰਮ ਦੀ ਗੁਣਵੱਤਾ ‘ਤੇ ਅਸਰ ਪੈ ਸਕਦਾ ਹੈ।

RELATED ARTICLES

Most Popular

Recent Comments