ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਸਿੰਘ ਐਨਕਾਊਂਟਰ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਦੇ ਐਡਹਾਕ ਡੀਜੀਪੀ ਨੂੰ ਤਲਬ ਕੀਤਾ ਹੈ। ਅਦਾਲਤ ਨੇ ਪਿਛਲੇ ਚਾਰ ਸਾਲਾਂ ਵਿੱਚ ਹੋਏ ਪੁਲਿਸ ਐਨਕਾਊਂਟਰਾਂ ‘ਤੇ ਗੰਭੀਰ ਸਵਾਲ ਚੁੱਕੇ ਹਨ। ਮਾਮਲੇ ਵਿੱਚ ਸੂਬੇ ਅੰਦਰ ‘ਜੰਗਲ ਰਾਜ’ ਹੋਣ ਦੇ ਦੋਸ਼ ਲਾਉਂਦਿਆਂ, ਪੀੜਤ ਪੱਖ ਨੇ ਇਨ੍ਹਾਂ ਸਾਰੇ ਐਨਕਾਊਂਟਰਾਂ ਦੀ ਸੁਤੰਤਰ ਨਿਆਂਇਕ ਜਾਂ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
BREAKING: ਰਣਜੀਤ ਸਿੰਘ ਐਨਕਾਊਂਟਰ ਮਾਮਲੇ ‘ਚ ਹਾਈਕੋਰਟ ਸਖ਼ਤ; ਪੰਜਾਬ ਦੇ ਐਡਹਾਕ ਡੀਜੀਪੀ ਨੂੰ ਕੀਤਾ ਤਲਬ
RELATED ARTICLES


