ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ਪਾਰਟੀ ਅੰਦਰ ਚੱਲ ਰਹੇ ਮਤਭੇਦਾਂ ਨੂੰ ਲੋਕਤੰਤਰ ਦਾ ਹਿੱਸਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਹਰ ਆਗੂ ਨੂੰ ਆਪਣੀ ਰਾਏ ਰੱਖਣ ਦੀ ਆਜ਼ਾਦੀ ਹੈ, ਜਦਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਅਜਿਹਾ ਮਾਹੌਲ ਨਹੀਂ ਹੈ। ਪਰਗਟ ਸਿੰਘ ਨੇ ਕਿਹਾ ਕਿ ਅਸੀਂ ਇਕੱਠੇ ਹਾਂ, ਇਕੱਠੇ ਹੀ ਕਾਂਗਰਸ ਨੂੰ ਜਿਤਾਵਾਂਗੇ ਅਤੇ ਇਕੱਠੇ ਹੀ ਮਸਲਿਆਂ ਦਾ ਹੱਲ ਕਰਾਂਗੇ।
ਬ੍ਰੇਕਿੰਗ: ਕਾਂਗਰਸ ਵਿੱਚ ਮਤਭੇਦ ਸੁਭਾਵਿਕ, ਪਰਗਟ ਸਿੰਘ ਨੇ ਕਿਹਾ- ਇਹੀ ਲੋਕਤੰਤਰ ਦੀ ਖੂਬਸੂਰਤੀ
RELATED ARTICLES


