ਚੰਡੀਗੜ੍ਹ: ‘ਸਤਲੁਜ’ ਫ਼ਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ 1990 ਦੇ ਦਹਾਕੇ ਨਾਲ ਜੁੜੀਆਂ ਅੱਤਵਾਦੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਹ ਉਹ ਲੋਕ ਸਨ ਜੋ ਉਸ ਸਮੇਂ ਪੰਜਾਬ ਦੀਆਂ ਗਲੀਆਂ ਵਿੱਚ AK-47 ਅਤੇ ਡਰੱਮ ਮੈਗਜ਼ੀਨ ਲੈ ਕੇ ਘੁੰਮਦੇ ਸਨ। ਬਿੱਟੂ ਨੇ ਪੋਸਟ ਰਾਹੀਂ ਸਵਾਲ ਕੀਤਾ ਕਿ ਆਖ਼ਿਰ ਇਹ ਲੋਕ ਕੌਣ ਸਨ।
ਬ੍ਰੇਕਿੰਗ: ‘ਸਤਲੁਜ’ ਵਿਵਾਦ ਵਿਚਾਲੇ ਰਵਨੀਤ ਬਿੱਟੂ ਨੇ 90 ਦੇ ਦਹਾਕੇ ਦੇ ਅੱਤਵਾਦੀਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
RELATED ARTICLES


