HomePunjabi NewsLiberal Breakingਪੈਰਿਸ ਓਲੰਪਿਕ ਖੇਡਾਂ 2024 ਦਾ ਅੱਜ ਆਖਰੀ ਦਿਨ, ਰਾਤ ਹੋਵੇਗਾ ਸਮਾਪਤੀ ਸਮਾਰੋਹ

ਪੈਰਿਸ ਓਲੰਪਿਕ ਖੇਡਾਂ 2024 ਦਾ ਅੱਜ ਆਖਰੀ ਦਿਨ, ਰਾਤ ਹੋਵੇਗਾ ਸਮਾਪਤੀ ਸਮਾਰੋਹ

ਪੈਰਿਸ ਓਲੰਪਿਕ ਖੇਡਾਂ 2024 ਦਾ ਅੱਜ ਆਖਰੀ ਦਿਨ ਹੈ। ਸਮਾਪਤੀ ਸਮਾਰੋਹ ਐਤਵਾਰ ਰਾਤ 12:30 ਵਜੇ ਹੋਵੇਗਾ। 5 ਗ੍ਰੈਮੀ ਅਵਾਰਡ ਜਿੱਤਣ ਵਾਲੀ ਅਮਰੀਕਾ ਦੀ ਗੈਬਰੀਏਲਾ ਸਰਮੇਂਟੋ ਵਿਲਸਨ ਸਮਾਰੋਹ ਵਿੱਚ ਪਰਫਾਰਮ ਕਰੇਗੀ। ਉਸਨੇ ਇੱਕ ਆਸਕਰ ਅਤੇ ਇੱਕ ਐਮੀ ਅਵਾਰਡ ਵੀ ਜਿੱਤਿਆ ਹੈ। ਕੈਲੀਫੋਰਨੀਆ ਦੇ ਗਾਇਕ ਨੂੰ 2021 ਵਿੱਚ ‘ਆਈ ਕੈਨਟ ਬ੍ਰੀਥ’ ਲਈ ‘ਸਾਂਗ ਆਫ ਦਿ ਈਅਰ’ ਲਈ ਗ੍ਰੈਮੀ ਅਵਾਰਡ ਮਿਲਿਆ ਸੀ।

RELATED ARTICLES

Most Popular

Recent Comments