HomePunjabi NewsLiberal Breakingਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 63ਵਾਂ ਦਿਨ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 63ਵਾਂ ਦਿਨ

ਖਨੋਰੀ ਬਾਰਡਰ ਤੇ ਆਪਣੀਆਂ ਮੰਗਾਂ ਦੇ ਲਈ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੇ ਵਰਤ ਦਾ ਅੱਜ 63ਵਾਂ ਦਿਨ ਹੈ। ਡਲੇਵਾਲ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਦੇ ਚਲਦੇ ਉਹਨਾਂ ਨੂੰ ਡਰਿਪ ਲਗਾਈ ਗਈ ਹੈ। ਡਰਿਪ ਲਗਾਏ ਜਾਣ ਤੇ ਡਲੇਵਾਲ ਨੇ ਕਿਹਾ ਹੈ ਕਿ ਉਹਨਾਂ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਡ੍ਰਿਪਟ ਲਗਾਈ ਹੈ ਹਾਲੇ ਤਕੜੇ ਹੋਣ ਦੀ ਲੋੜ ਹੈ।

RELATED ARTICLES

Most Popular

Recent Comments