ਅੰਮ੍ਰਿਤਸਰ: ਹਾਈਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਕਿਹਾ ਕਿ ਅਦਾਲਤ ਤੋਂ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ, ਜਦਕਿ ਦੂਜੇ ਪਾਸੇ ਉਹ ਕਸੂਰਵਾਰ ਨਿਕਲੇ ਹਨ ਜਿਨ੍ਹਾਂ ਨੂੰ ਰੱਬ ਭੁੱਲ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ‘ਤੇ ਕਟਾਕਸ਼ ਕਰਦਿਆਂ ਕਿਹਾ, “ਰੰਗੇ ਬਿੱਲੇ ਨੂੰ ਕਹਿ ਦਿਓ, ਟਾਈਗਰ ਹਾਲੇ ਜ਼ਿੰਦਾ ਹੈ।”
ਜ਼ਮਾਨਤ ਮਿਲਣ ਮਗਰੋਂ ਬਿਕਰਮ ਮਜੀਠੀਆ ਦਾ ਸੀਐਮ ਭਗਵੰਤ ਮਾਨ ‘ਤੇ ਤਿੱਖਾ ਤਨਜ਼: ਬੋਲੇ- ‘ਰੰਗੇ ਬਿੱਲੇ ਨੂੰ ਕਹਿ ਦਿਓ, ਟਾਈਗਰ ਹਾਲੇ ਜ਼ਿੰਦਾ ਹੈ’
RELATED ARTICLES


