More
    HomePunjabi NewsLiberal Breakingਬਲਤੇਜ ਪੰਨੂ ਨੇ ਫੋਰੈਂਸਿਕ ਰਿਪੋਰਟ 'ਤੇ ਚੁੱਕੇ ਵੱਡੇ ਸਵਾਲ: ਪੁੱਛਿਆ- ਜਥੇਦਾਰ ਦੱਸਣ...

    ਬਲਤੇਜ ਪੰਨੂ ਨੇ ਫੋਰੈਂਸਿਕ ਰਿਪੋਰਟ ‘ਤੇ ਚੁੱਕੇ ਵੱਡੇ ਸਵਾਲ: ਪੁੱਛਿਆ- ਜਥੇਦਾਰ ਦੱਸਣ ਵੀਡੀਓ ਵਾਲੇ ਵਿਅਕਤੀ ਦਾ ਕੱਦ ਸੀਐਮ ਭਗਵੰਤ ਮਾਨ ਨਾਲ ਮੇਲ ਖਾਂਦਾ ਹੈ?

    ਚੰਡੀਗੜ੍ਹ: ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ‘ਤੇ ਸਿਆਸੀ ਪੱਖਪਾਤ ਦੇ ਦੋਸ਼ ਲਾਉਂਦਿਆਂ ਫੋਰੈਂਸਿਕ ਰਿਪੋਰਟ ‘ਤੇ ਸਵਾਲ ਚੁੱਕੇ ਹਨ। ਪੰਨੂ ਨੇ ਕਿਹਾ ਕਿ ਰਿਪੋਰਟ ਇਹ ਦੱਸਣ ਵਿੱਚ ਨਾਕਾਮ ਹੈ ਕਿ ਵੀਡੀਓ ਵਿੱਚ ਕੌਣ ਹੈ। ਉਨ੍ਹਾਂ ਪੁੱਛਿਆ ਕਿ ਜਥੇਦਾਰ ਦੱਸਣ ਕਿ ਵੀਡੀਓ ਵਾਲੇ ਵਿਅਕਤੀ ਦਾ ਕੱਦ ਕੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਲ ਖਾਂਦਾ ਹੈ ਅਤੇ ਉਹ ਕਿਹੜਾ ਹੋਟਲ ਹੈ ਜਿੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਹਨ।

    RELATED ARTICLES

    Most Popular

    Recent Comments