HomePunjabi NewsLiberal Breakingਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਰੱਖਿਆ ਗਿਆ ਇਹ ਖਾਸ ਨਾਮ

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਰੱਖਿਆ ਗਿਆ ਇਹ ਖਾਸ ਨਾਮ

ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਆਪਣੇ ਛੋਟੇ ਪੁੱਤਰ ਦਾ ਨਾਂ ‘ ਸੁੱਖਦੀਪ ਸਿੰਘ ਸਿੱਧੂ’ ਰੱਖ ਦਿੱਤਾ ਹੈ। ਲੋਕਾਂ ਨੇ ਤਾਂ ਇਸ ਬੱਚੇ ਨੂੰ ‘ਸ਼ੁੱਭਦੀਪ ਸਿੰਘ ਸਿੱਧੂ’ ਆਖ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਚਰਨ ਕੌਰ ਤੇ ਬਲਕੌਰ ਸਿੰਘ ਵਲੋਂ ਆਪਣੇ ਪੁੱਤਰ ਦਾ ਇਹ ਨਾਂ ਰੱਖਿਆ ਗਿਆ ਹੈ।

RELATED ARTICLES

Most Popular

Recent Comments