HomePunjabi NewsLiberal Breakingਪੰਜਾਬ 'ਚ ਡੀਜਲ ਅਤੇ LPG ਸਿਲੰਡਰ ਗੈਸ ਦੀ ਹੋ ਸਕਦੀ ਹੈ ਕਮੀ

ਪੰਜਾਬ ‘ਚ ਡੀਜਲ ਅਤੇ LPG ਸਿਲੰਡਰ ਗੈਸ ਦੀ ਹੋ ਸਕਦੀ ਹੈ ਕਮੀ

ਪੰਜਾਬ ਵਿੱਚ ਡੀਜ਼ਲ ਅਤੇ ਸਿਲੰਡਰ ਗੈਸ ਦਾ ਵੱਡਾ ਸੰਕਟ ਹੈ। ਦਰਅਸਲ ਬੀਤੀ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਬੈਠੇ ਕਿਸਾਨਾਂ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਸੂਤਰਾਂ ਅਨੁਸਾਰ ਪੰਜਾਬ ਵਿੱਚ ਡੀਜ਼ਲ ਅਤੇ ਐਲਪੀਜੀ ਗੈਸ ਦੀ ਸਪਲਾਈ ਵੀ ਸੜਕੀ ਜਾਮ ਅਤੇ ਸੁਰੱਖਿਆ ਮੁੱਦਿਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

RELATED ARTICLES

Most Popular

Recent Comments