HomePunjabi NewsLiberal Breakingਸੁਪਰੀਮ ਕੋਰਟ ਨੇ ਆਪ ਨੂੰ ਦਫ਼ਤਰ ਖ਼ਾਲੀ ਕਰਨ ਲਈ ਦਿੱਤਾ ਅਲਟੀਮੇਟਮ

ਸੁਪਰੀਮ ਕੋਰਟ ਨੇ ਆਪ ਨੂੰ ਦਫ਼ਤਰ ਖ਼ਾਲੀ ਕਰਨ ਲਈ ਦਿੱਤਾ ਅਲਟੀਮੇਟਮ

ਸੁਪਰੀਮ ਕੋਰਟ ਨੇ ਦਿੱਲੀ ਦੇ ਰਾਉਸ ਐਵੇਨਿਊ ਕੋਰਟ ਕੰਪਲੈਕਸ ‘ਚ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਨੂੰ ਲੈ ਕੇ ਆਪਣਾ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ‘ਆਪ’ ਨੂੰ 15 ਜੂਨ ਤੱਕ ਦਫ਼ਤਰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ‘ਆਪ’ ਨੂੰ ਆਪਣੇ ਦਫ਼ਤਰ ਲਈ ਜ਼ਮੀਨ ਅਲਾਟ ਕਰਨ ਲਈ ਭੂਮੀ ਅਤੇ ਵਿਕਾਸ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ ਹੈ।

RELATED ARTICLES

Most Popular

Recent Comments