HomePunjabi NewsLiberal Breakingਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਧਾਏਗਾ ਆਪਣੇ ਖ਼ਿਡਾਰੀਆਂ ਦੀ ਤਨਖ਼ਾਹ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਧਾਏਗਾ ਆਪਣੇ ਖ਼ਿਡਾਰੀਆਂ ਦੀ ਤਨਖ਼ਾਹ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਪਣੇ ਟੈਸਟ ਖੇਡਣ ਵਾਲੇ ਖਿਡਾਰੀਆਂ ਦੀ ਫੀਸ ਵਧਾਉਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਵਿੱਚ ਖਿਡਾਰੀਆਂ ਨੂੰ ਇੱਕ ਟੈਸਟ ਖੇਡਣ ਲਈ 15 ਲੱਖ ਰੁਪਏ ਮਿਲਦੇ ਹਨ। ਰਿਪੋਰਟ ਮੁਤਾਬਕ ਆਈਪੀਐਲ ਤੋਂ ਬਾਅਦ ਖਿਡਾਰੀਆਂ ਦੀ ਟੈਸਟ ਮੈਚ ਫੀਸ ਵਧਾਈ ਜਾਵੇਗੀ। ਖਿਡਾਰੀਆਂ ਨੂੰ ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਮੈਚ ਲਈ 3 ਲੱਖ ਰੁਪਏ ਦਿੱਤੇ ਜਾਂਦੇ ਹਨ।

RELATED ARTICLES

Most Popular

Recent Comments