HomePunjabi NewsLiberal Breakingਹਿਮਾਚਲ ਦੇ ਵਿੱਚ ਲਾਹੌਲ-ਸਪੀਤੀ ਅਤੇ ਅਟਲ ਟਨਲ ਤੇ ਹੋਈ ਬਰਫ਼ਬਾਰੀ

ਹਿਮਾਚਲ ਦੇ ਵਿੱਚ ਲਾਹੌਲ-ਸਪੀਤੀ ਅਤੇ ਅਟਲ ਟਨਲ ਤੇ ਹੋਈ ਬਰਫ਼ਬਾਰੀ

ਮੌਸਮ ਨੇ ਇੱਕ ਵਾਰੀ ਫਿਰ ਤੋਂ ਕਰਵਟ ਲਈ ਹੈ। ਪਿਛਲੇ ਤਿੰਨ ਦਿਨ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ ਹਿਮਾਚਲ ਦੇ ਵਿੱਚ ਲਾਹੌਲ-ਸਪੀਤੀ ਦੇ ਉੱਚਾਈ ਵਾਲੇ ਖੇਤਰਾਂ ਸਮੇਤ ਅਟਲ ਸੁਰੰਗ ਰੋਹਤਾਂਗ ਦੇ ਉੱਤਰੀ ਪੋਰਟਲ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਬਰਫਬਾਰੀ ਕਾਰਨ ਕਬਾਇਲੀ ਖੇਤਰ ਫਿਰ ਤੋਂ ਸੀਤ ਲਹਿਰ ਦੀ ਲਪੇਟ ‘ਚ ਆ ਗਏ ਹਨ।

RELATED ARTICLES

Most Popular

Recent Comments