HomePunjabi NewsLiberal Breakingਪਿੱਠ ਵਿੱਚ ਤਕਲੀਫ਼ ਹੋਣ ਦੇ ਚਲਦੇ ਸ਼੍ਰੇਅਸ ਅਈਅਰ ਤੀਜੇ ਟੈਸਟ ਤੋਂ ਹੋ...

ਪਿੱਠ ਵਿੱਚ ਤਕਲੀਫ਼ ਹੋਣ ਦੇ ਚਲਦੇ ਸ਼੍ਰੇਅਸ ਅਈਅਰ ਤੀਜੇ ਟੈਸਟ ਤੋਂ ਹੋ ਸਕਦੇ ਹਨ ਬਾਹਰ

ਟੀਮ ਇੰਡੀਆ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਇੰਗਲੈਂਡ ਖਿਲਾਫ ਤੀਜੇ ਟੈਸਟ ਤੋਂ ਬਾਹਰ ਹੋ ਸਕਦੇ ਹਨ। ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਸੂਤਰਾਂ ਮੁਤਾਬਕ ਇੰਗਲੈਂਡ ਖਿਲਾਫ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਸੱਟ ਦੀ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ ਅਤੇ ਸ਼੍ਰੇਅਸ ਅਈਅਰ ਹੁਣ ਪਿੱਠ ‘ਚ ਅਕੜਾਅ ਦੀ ਸ਼ਿਕਾਇਤ ਤੋਂ ਬਾਅਦ ਰਾਜਕੋਟ ਟੈਸਟ ਤੋਂ ਬਾਹਰ ਹੋ ਸਕਦਾ ਹੈ।

RELATED ARTICLES

Most Popular

Recent Comments