Sunday, May 19, 2024
HomePunjabi NewsLiberal Breakingਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਮਜਦਗੀ ਲਈ ਪਹੁੰਚੇ ਰਾਏਬਰੇਲੀ

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਮਜਦਗੀ ਲਈ ਪਹੁੰਚੇ ਰਾਏਬਰੇਲੀ

ਰਾਹੁਲ ਗਾਂਧੀ ਨਾਮਜ਼ਦਗੀ ਲਈ ਰਾਏਬਰੇਲੀ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਮਾਂ ਸੋਨੀਆ ਗਾਂਧੀ, ਭੈਣ ਪ੍ਰਿਅੰਕਾ ਗਾਂਧੀ ਅਤੇ ਜੀਜਾ ਰਾਬਰਟ ਵਾਡਰਾ ਵੀ ਹਨ। ਰਾਹੁਲ ਦੇ ਨਾਲ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਵਿਸ਼ੇਸ਼ ਜਹਾਜ਼ ਰਾਹੀਂ ਆਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਜਲਦੀ ਹੀ ਰਾਏਬਰੇਲੀ ਪਹੁੰਚ ਰਹੇ ਹਨ।

RELATED ARTICLES

Most Popular

Recent Comments