Sunday, May 19, 2024
HomePunjabi NewsLiberal Breakingਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਪ੍ਰਮਾਣੂ ਹਮਲੇ ਦੀ ਚਿਤਾਵਨੀ ਦਿੱਤੀ ਹੈ। ਪੁਤਿਨ ਨੇ ਕਿਹਾ- ਜੇਕਰ ਅਮਰੀਕਾ ਯੂਕਰੇਨ ‘ਚ ਆਪਣੀ ਫੌਜ ਭੇਜਦਾ ਹੈ ਤਾਂ ਜੰਗ ਹੋਰ ਵਧ ਸਕਦੀ ਹੈ। ਦਰਅਸਲ ਰੂਸੀ ਸਮਾਚਾਰ ਏਜੰਸੀ ਆਰਆਈਏ ਨੇ ਪੁਤਿਨ ਨੂੰ ਸਵਾਲ ਪੁੱਛਿਆ ਸੀ ਕਿ ਕੀ ਰੂਸ ਪਰਮਾਣੂ ਯੁੱਧ ਲਈ ਤਿਆਰ ਹੈ।

RELATED ARTICLES

Most Popular

Recent Comments