HomePunjabi NewsLiberal Breakingਗਰਮੀ ਤੋਂ ਮਿਲੇਗੀ ਰਾਹਤ 13, 14 ਤੇ 15 ਅਪ੍ਰੈਲ ਨੂੰ ਮੀਂਹ ਅਤੇ...

ਗਰਮੀ ਤੋਂ ਮਿਲੇਗੀ ਰਾਹਤ 13, 14 ਤੇ 15 ਅਪ੍ਰੈਲ ਨੂੰ ਮੀਂਹ ਅਤੇ ਤੂਫਾਨ ਦੀ ਚੇਤਾਵਨੀ

ਪੰਜਾਬ ਵਿੱਚ ਪੈ ਰਹੀ ਗਰਮੀ ਤੋਂ ਇੱਕ ਵਾਰੀ ਫਿਰ ਲੋਕਾਂ ਨੂੰ ਨਿਜਾਤ ਮਿਲੇਗੀ। ਮੌਸਮ ਵਿਭਾਗ ਦੇ ਅਨੁਸਾਰ 13 14 ਤੇ 15 ਅਪ੍ਰੈਲ ਨੂੰ ਪੰਜਾਬ ਵਿੱਚ ਮੀਂਹ ਤੇ ਤੂਫਾਨ ਆਵੇਗਾ। ਇਸ ਦੇ ਨਾਲ ਹਾਲਾਂਕਿ ਫਸਲ ਨੂੰ ਜਰੂਰ ਨੁਕਸਾਨ ਪਹੁੰਚ ਸਕਦਾ ਹੈ ਪਰ ਪੈ ਰਹੀ ਕੜਾਕੇ ਦੀ ਗਰਮੀ ਤੋਂ ਰਾਹਤ ਜਰੂਰ ਮਿਲੇਗੀ।

RELATED ARTICLES

Most Popular

Recent Comments