ਚੰਡੀਗੜ੍ਹ: ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ 961 ਨੰਬਰ ਕੋਠੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਤੋਂ ਕਈ ਸਵਾਲ ਪੁੱਛੇ। ਰੰਧਾਵਾ ਨੇ ਪੁੱਛਿਆ ਕਿ ਪੰਜਾਬ ਸਰਕਾਰ ਦੀਆਂ ਭਰਤੀਆਂ ਵਿੱਚ ਰਾਜਸਥਾਨ ਦੇ ਉਮੀਦਵਾਰਾਂ ਨੂੰ ਮਿਲੀਆਂ ਨੌਕਰੀਆਂ ਵਿੱਚ ਬਿਸ਼ਨੋਈ ਮੈਡਮ ਦੀ ਕੋਈ ਭੂਮਿਕਾ ਸੀ ਜਾਂ ਨਹੀਂ। ਉਨ੍ਹਾਂ ਕਥਿਤ ਪੈਸਿਆਂ ਦੇ ਲੈਣ-ਦੇਣ ਅਤੇ 961 ਨੰਬਰ ਕੋਠੀ ਨਾਲ ਸਬੰਧ ਬਾਰੇ ਵੀ ਸਪੱਸ਼ਟੀਕਰਨ ਮੰਗਿਆ।
ਬ੍ਰੇਕਿੰਗ : ਸੁਖਜਿੰਦਰ ਰੰਧਾਵਾ ਨੇ 961 ਨੰਬਰ ਕੋਠੀ ਮਾਮਲੇ ’ਤੇ ਭਗਵੰਤ ਮਾਨ ਤੋਂ ਪੁੱਛੇ ਤਿੱਖੇ ਸਵਾਲ
RELATED ARTICLES


