HomePunjabi NewsLiberal Breakingਰਾਜਾ ਵੜਿੰਗ ਨੇ ਕੰਗਣਾ ਰਨੌਤ ਦੇ ਬਿਆਨ ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

ਰਾਜਾ ਵੜਿੰਗ ਨੇ ਕੰਗਣਾ ਰਨੌਤ ਦੇ ਬਿਆਨ ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

ਲੁਧਿਆਣਾ ਤੋਂ ਐਮਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ਐਮਪੀ ਕੰਗਣਾ ਰਨੌਤ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਰਾਜਾ ਵੜਿੰਗ ਨੇ ਕਿਹਾ ਕਿ ਕੰਗਣਾ ਫੇਮਸ ਹੋਣ ਦੇ ਲਈ ਅਜਿਹੇ ਬਿਆਨ ਦੇ ਰਹੀ ਹੈ ਉਹ ਖੁਦ ਇੱਕ ਲੜਕੀ ਹੈ ਅਤੇ ਉਸ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ । ਕੰਗਣਾ ਦੇ ਵਿਵਾਦ ਤੋਂ ਬਾਅਦ ਭਾਜਪਾ ਨੇ ਵੀ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਹੈ।

RELATED ARTICLES

Most Popular

Recent Comments