Sunday, May 19, 2024
HomePunjabi NewsLiberal Breakingਪੁਤਿਨ ਦਾ ਰੂਸ ਦਾ 5ਵੀ ਬਾਰ ਰਾਸ਼ਟਰਪਤੀ ਬਣਨਾ ਲਗਭਗ ਤੈਅ

ਪੁਤਿਨ ਦਾ ਰੂਸ ਦਾ 5ਵੀ ਬਾਰ ਰਾਸ਼ਟਰਪਤੀ ਬਣਨਾ ਲਗਭਗ ਤੈਅ

ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਰੂਸ ਦੇ ਹੁਣ ਤੱਕ ਤਿੰਨ ਰਾਸ਼ਟਰਪਤੀ ਰਹਿ ਚੁੱਕੇ ਹਨ। 17 ਮਾਰਚ ਨੂੰ ਰਾਸ਼ਟਰਪਤੀ ਚੋਣਾਂ ਖਤਮ ਹੁੰਦੇ ਹੀ ਵਲਾਦੀਮੀਰ ਪੁਤਿਨ ਦਾ ਪੰਜਵੀਂ ਵਾਰ ਰਾਸ਼ਟਰਪਤੀ ਬਣਨਾ ਲਗਭਗ ਤੈਅ ਹੈ। ਪੁਤਿਨ ਰੂਸ ਦੇ ਇਕਲੌਤੇ ਅਜਿਹੇ ਨੇਤਾ ਹਨ ਜੋ ਸਭ ਤੋਂ ਲੰਬੇ ਸਮੇਂ ਯਾਨੀ 20 ਸਾਲਾਂ ਲਈ ਰਾਸ਼ਟਰਪਤੀ ਰਹੇ ਹਨ।

RELATED ARTICLES

Most Popular

Recent Comments