Sunday, May 19, 2024
HomePunjabi NewsLiberal Breakingਪੰਜਾਬ ਦੀ ਆਲ ਰਾਉਂਡਰ ਕ੍ਰਿਕਟਰ ਹਸਰਤ ਗਿੱਲ ਦੀ ਅੰਡਰ 19 ਟੀਮ ਦੇ...

ਪੰਜਾਬ ਦੀ ਆਲ ਰਾਉਂਡਰ ਕ੍ਰਿਕਟਰ ਹਸਰਤ ਗਿੱਲ ਦੀ ਅੰਡਰ 19 ਟੀਮ ਦੇ ਵਿੱਚ ਹੋਈ ਚੋਣ

ਪੰਜਾਬ ਦੇ ਅੰਮ੍ਰਿਤਸਰ ਦੀ ਯੁਵਾ ਕ੍ਰਿਕਟਰ ਹਸਰਤ ਗਿੱਲ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ । ਹਸਰਤ ਗਿੱਲ ਦੀ ਚੋਣ ਆਸਟਰੇਲੀਆ ਮਹਿਲਾ ਅੰਡਰ 19 ਟੀਮ ਵਿੱਚ ਹੋਈ ਹੈ। ਦੱਸ ਦਈਏ ਕਿ ਆਲ ਰਾਉਂਡਰ ਹਸਰਤ ਗਿੱਲ ਦੇ ਸਿਲੈਕਸ਼ਨ ਤੋਂ ਬਾਅਦ ਉਸਦੇ ਪਰਿਵਾਰ ਉਸਦੇ ਕੋਚ ਅਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਹਸਰਤ ਗਿੱਲ ਇਸ ਵਕਤ ਸ਼੍ਰੀਲੰਕਾ ਦੌਰੇ ਤੇ ਹੈ।

RELATED ARTICLES

Most Popular

Recent Comments