More
    HomePunjabi NewsLiberal Breakingਬ੍ਰੇਕਿੰਗ : ਪੰਜਾਬ ਦੇ 3,763 ਐੱਸਸੀ ਬਹੁਗਿਣਤੀ ਪਿੰਡਾਂ ਲਈ 750 ਕਰੋੜ ਖ਼ਰਚਣ...

    ਬ੍ਰੇਕਿੰਗ : ਪੰਜਾਬ ਦੇ 3,763 ਐੱਸਸੀ ਬਹੁਗਿਣਤੀ ਪਿੰਡਾਂ ਲਈ 750 ਕਰੋੜ ਖ਼ਰਚਣ ਦਾ ਮਾਨ ਸਰਕਾਰ ਵੱਲੋਂ ਐਲਾਨ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸਸੀ ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 750 ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਸ਼ੁਰੂਆਤੀ ਗੇੜ ਵਿੱਚ ਹਰ ਪਿੰਡ ਨੂੰ 20 ਲੱਖ ਰੁਪਏ ਦਿੱਤੇ ਜਾਣਗੇ। ਲੋੜ ਮੁਤਾਬਕ ਇਹ ਰਕਮ ਵਧਾਈ ਜਾ ਸਕਦੀ ਹੈ। ਸਰਕਾਰ ਨੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੀ ਗੱਲ ਕਹੀ।

    RELATED ARTICLES

    Most Popular

    Recent Comments