More
    HomePunjabi NewsLiberal Breakingਬ੍ਰੇਕਿੰਗ : ਪਟਿਆਲਾ ਵਿੱਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ, ਸ਼੍ਰੋਮਣੀ ਕਮੇਟੀ...

    ਬ੍ਰੇਕਿੰਗ : ਪਟਿਆਲਾ ਵਿੱਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ, ਸ਼੍ਰੋਮਣੀ ਕਮੇਟੀ ਨੇ ਲਿਆ ਮਾਮਲੇ ਦਾ ਨੋਟਿਸ

    ਪਟਿਆਲਾ: ਸ਼੍ਰੋਮਣੀ ਕਮੇਟੀ ਨੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੇ ਦੋ ਮਾਮਲਿਆਂ ਦਾ ਨੋਟਿਸ ਲਿਆ ਹੈ। ਪਹਿਲਾ ਮਾਮਲਾ ਦੇਵੀਗੜ੍ਹ ਰੋਡ ’ਤੇ ਸਨੀ ਐਨਕਲੇਵ ਨੇੜੇ ਸਾਹਮਣੇ ਆਇਆ, ਜਦਕਿ ਦੂਜੇ ਮਾਮਲੇ ਬਾਰੇ ਨਿਹਾਲ ਬਾਗ ਵਿੱਚ ਅੱਜ ਪਤਾ ਲੱਗਾ। ਗੁਟਕਾ ਸਾਹਿਬ ਦੇ ਖਿੱਲਰੇ ਅੰਗ ਅਦਬ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਹੁੰਚਾਏ ਗਏ। ਸੰਗਤ ਵਿੱਚ ਘਟਨਾਵਾਂ ਕਾਰਨ ਰੋਸ ਹੈ।

    RELATED ARTICLES

    Most Popular

    Recent Comments