More
    HomePunjabi NewsLiberal Breakingਪੰਜਾਬ ਸਰਕਾਰ ਨੂੰ 30 ਜੂਨ ਤੱਕ ਦੇਣਾ ਹੋਵੇਗਾ DA, 7.5 ਲੱਖ ਮੁਲਾਜ਼ਮਾਂ...

    ਪੰਜਾਬ ਸਰਕਾਰ ਨੂੰ 30 ਜੂਨ ਤੱਕ ਦੇਣਾ ਹੋਵੇਗਾ DA, 7.5 ਲੱਖ ਮੁਲਾਜ਼ਮਾਂ ਨੂੰ IAS-IPS ਬਰਾਬਰ ਭੱਤਾ

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ DA ਰੋਕਣ ਦੀ ਮੰਗ ਰੱਦ ਕਰ ਦਿੱਤੀ ਹੈ। ਸਰਕਾਰ ਨੂੰ 30 ਜੂਨ ਤੱਕ 7.5 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ IAS-IPS ਅਫ਼ਸਰਾਂ ਦੇ ਬਰਾਬਰ ਮਹਿੰਗਾਈ ਭੱਤਾ ਦੇਣਾ ਹੋਵੇਗਾ। ਇਸ ਫ਼ੈਸਲੇ ਨਾਲ ਸਰਕਾਰੀ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਰਕਾਰ ‘ਤੇ ਹੁਣ ਵਿੱਤੀ ਬੋਝ ਵਧਣ ਦੀ ਸੰਭਾਵਨਾ ਹੈ।

    RELATED ARTICLES

    Most Popular

    Recent Comments