More
    HomePunjabi NewsLiberal BreakingPAU ਲੁਧਿਆਣਾ ਵਿੱਚ ਅੱਜ ਖੇਤੀ ਖੋਜ 'ਤੇ ਮੰਥਨ, ਮਾਨ-ਕੇਜਰੀਵਾਲ ਰਹਿਣਗੇ ਮੌਜੂਦ, ਕਿਸਾਨਾਂ...

    PAU ਲੁਧਿਆਣਾ ਵਿੱਚ ਅੱਜ ਖੇਤੀ ਖੋਜ ‘ਤੇ ਮੰਥਨ, ਮਾਨ-ਕੇਜਰੀਵਾਲ ਰਹਿਣਗੇ ਮੌਜੂਦ, ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਚਰਚਾ

    ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਖੇਤੀਬਾੜੀ ਖੋਜ ‘ਤੇ ਅਹਿਮ ਮੀਟਿੰਗ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨਵੀਆਂ ਖੇਤੀ ਤਕਨੀਕਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਹ ਮੀਟਿੰਗ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਅਹਿਮ ਮੰਨੀ ਜਾ ਰਹੀ ਹੈ।

    RELATED ARTICLES

    Most Popular

    Recent Comments