HomePunjabi NewsLiberal Breakingਪੰਜਾਬ ਕਾਂਗਰਸ ਵਲੋਂ 5 ਜਿਲ੍ਹਿਆਂ ਲਈ ਸਕਰੀਨਿੰਗ ਕਮੇਟੀ ਦਾ ਐਲਾਨ

ਪੰਜਾਬ ਕਾਂਗਰਸ ਵਲੋਂ 5 ਜਿਲ੍ਹਿਆਂ ਲਈ ਸਕਰੀਨਿੰਗ ਕਮੇਟੀ ਦਾ ਐਲਾਨ

ਪੰਜਾਬ ਪ੍ਰਧਾਨ ਵੱਲੋਂ 5 ਜ਼ਿਲ੍ਹਿਆਂ ‘ਚ ਸਕਰੀਨਿੰਗ ਕਮੇਟੀ ਲਈ 5-5 ਮੈਂਬਰਾਂ ਨੂੰ ਚੁਣਿਆ ਗਿਆ ਹੈ। ਇਸ ਤਹਿਤ ਅੰਮ੍ਰਿਤਸਰ ਕਾਰਪੋਰੇਸ਼ਨ ਲਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਕਮੇਟੀ ਚੇਅਰਮੈਨ, ਲੁਧਿਆਣਾ ਕਾਰਪੋਰੇਸ਼ਨ ਲਈ ਰਾਣਾ ਕੰਵਰਪਾਲ ਸਿੰਘ, ਜਲੰਧਰ ਲਈ ਗੁਰਕੀਰਤ ਸਿੰਘ, ਪਟਿਆਲਾ ਲਈ ਕੁਲਜੀਤ ਸਿੰਘ ਨਾਗਰਾ ਅਤੇ ਫਗਵਾੜਾ ਕਾਰਪੋਰੇਸ਼ਨ ਲਈ ਅਰੁਣਾ ਚੌਧਰੀ ਨੂੰ ਕਮੇਟੀ ਚੇਅਰਮੈਨ ਵੱਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਚੋਣਾਂ ਲਈ ਸਟੇਟ ਇਲੈਕਸ਼ਨ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 43 ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ।

RELATED ARTICLES

Most Popular

Recent Comments