More
    HomePunjabi NewsLiberal Breakingਬ੍ਰੇਕਿੰਗ: ਸੀਐਮ ਭਗਵੰਤ ਮਾਨ ਦੀ ਵੱਡੀ ਭਵਿੱਖਬਾਣੀ; ਚੋਣਾਂ 'ਚ ਅਕਾਲੀ ਦਲ ਦਾ...

    ਬ੍ਰੇਕਿੰਗ: ਸੀਐਮ ਭਗਵੰਤ ਮਾਨ ਦੀ ਵੱਡੀ ਭਵਿੱਖਬਾਣੀ; ਚੋਣਾਂ ‘ਚ ਅਕਾਲੀ ਦਲ ਦਾ ਖਾਤਾ ਨਹੀਂ ਖੁੱਲ੍ਹੇਗਾ, ਕਾਂਗਰਸ-ਭਾਜਪਾ ਨੂੰ ਵੀ ਝਟਕਾ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਸਬੰਧੀ ਲਿਖਤੀ ਭਵਿੱਖਬਾਣੀ ਕਰਕੇ ਸਿਆਸਤ ਗਰਮਾ ਦਿੱਤੀ ਹੈ। ਮਾਨ ਮੁਤਾਬਕ ਭਾਜਪਾ ਪਠਾਨਕੋਟ ਵਿੱਚ ਸਿਰਫ਼ 1-2 ਸੀਟਾਂ ਜਿੱਤੇਗੀ, ਕਾਂਗਰਸ ਨੂੰ ਵੱਧ ਤੋਂ ਵੱਧ 9 ਸੀਟਾਂ ਮਿਲਣਗੀਆਂ ਅਤੇ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਨਿਗਮ ਚੋਣਾਂ ਤੋਂ ਪਹਿਲਾਂ ਕੀਤੇ ਇਸ ਦਾਅਵੇ ਨੂੰ ‘ਆਪ’ ਪੱਖੀ ਮਾਹੌਲ ਬਣਾਉਣ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments