HomePunjabi NewsLiberal Breakingਬ੍ਰੇਕਿੰਗ: ਔਰਤਾਂ ਲਈ 33% ਰਾਖਵਾਂਕਰਨ ਹਰ ਹਾਲਤ 'ਚ ਹੋਵੇਗਾ ਲਾਗੂ, ਵਿਰੋਧੀ ਪਾਰਟੀਆਂ...

ਬ੍ਰੇਕਿੰਗ: ਔਰਤਾਂ ਲਈ 33% ਰਾਖਵਾਂਕਰਨ ਹਰ ਹਾਲਤ ‘ਚ ਹੋਵੇਗਾ ਲਾਗੂ, ਵਿਰੋਧੀ ਪਾਰਟੀਆਂ ਨਹੀਂ ਰੋਕ ਸਕਣਗੀਆਂ: PM ਨਰਿੰਦਰ ਮੋਦੀ

ਨਵੀਂ ਦਿੱਲੀ: ਸੰਸਦ ਦੇ ਚਾਰ ਰੋਜ਼ਾ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫ਼ੀਸਦ ਰਾਖਵਾਂਕਰਨ ਲਾਗੂ ਕਰਨ ਦੇ ਰਾਹ ‘ਚ ਆਉਣ ਵਾਲਾ ਹਰ ਅੜਿੱਕਾ ਦੂਰ ਕੀਤਾ ਜਾਵੇਗਾ। ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਪਾਰਟੀਆਂ ਨੂੰ ਲੋਕ ਸਭਾ ਸੀਟਾਂ 50% ਵਧਾਉਣ ਵਾਲੇ 132ਵੇਂ ਸੰਵਿਧਾਨ ਸੋਧ ਬਿੱਲ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ।

RELATED ARTICLES

Most Popular

Recent Comments